ਖ਼ੁਸ਼ੀ ਦੇ ਨਾਲ਼ ਝਾਗੀਂ ਹਰ ਗ਼ਮੀ ਨੂੰ

ਖ਼ੁਸ਼ੀ ਦੇ ਨਾਲ਼ ਝਾਗੀਂ ਹਰ ਗ਼ਮੀ ਨੂੰ
ਦੁੱਲਾ ਵੱਟਾ ਨਾ ਲਾਏ ਆਸ਼ਕੀ ਨੂੰ

ਹੈ ਸੌੜੀ ਤੇ ਤਰਿਖੀ ਪੁਲ਼ ਸਿਰਾ ਤੋਂ
ਗਲੀਜਾਨਦੀ ਏ ਜੋ ਔਖੀ ਗਲੀ ਨੂੰ

ਨਵਾ ਸਿਰ ਤੇਗ਼ ਹੱਥ ਕਾਤਲ ਦੇ ਦਿੱਤੀ
ਮੈਂ ਥਾਂ ਸੱਤ ਵਰਤਿਆ ਅੱਜ ਸਾਦਗੀ ਨੂੰ

ਲਗਾਇਆ ਦਿਲ ਪੇਸ਼ ਆਈਯ
ਮੈਂ ਠੱਠਾ ਜਾਂਦਾ ਸਾਂ ਦਿਲ ਲੱਗੀ ਨੂੰ

ਮੇਰਾ ਦਿਲ ਇਸ ਜ਼ਾਲਮ ਚੂਰ ਕੀਤਾ
ਮੈਂ ਚਮਕਾਇਆ ਜਿਹਦੀ ਸ਼ੀਸ਼ਾ ਗਿਰੀ ਨੂੰ

ਦਿਲਾਂ ਦੇ ਹੋਣ ਆਸ਼ਿਕ ਲੋਕ ਸਾਦੇ
ਇਹ ਜਾਨਣ ਕੀ ਬਿਤਾਂਦੀ ਸਾਦਗੀ ਨੂੰ

ਜਿਹਨਾਂ ਯਾਰਾਂ ਤੋਂ ਸਿਰ ਕੁਰਬਾਨ ਕੀਤੇ
ਉਹ ਪਾ ਗਏ ਮੌਤ ਵਿਚੋਂ ਜ਼ਿੰਦਗੀ ਨੂੰ

ਪੱਲਾ ਦੇ ਸਾਕੀਆ ਮੱਧ ਅੱਖੀਆਂ ਦੀ
ਪੂਰੇ ਰੱਖ ਸ਼ੇਸ਼ ਮਹਿਲਾਂ ਦੀ ਪੁਰੀ ਨੂੰ

ਕੋਈ ਇਸ ਸ਼ੋਖ਼ ਤੇ ਜਾਦੂ ਨਾ ਚਲੇ
ਫ਼ਜ਼ਲ ਵੀ ਸ਼ਾਇਰੀ ਨੂੰੰ