ਆਖ਼ਿਰ ਕਦ ਤਕ

ਮੁਹੱਬਤ ਦੇ ਦਮ ਤੋੜਦੇ
ਰਿਸ਼ਤਿਆਂ ਨੂੰ
'ਲਾਈਫ਼ ਸੇਵਿੰਗ ਡਰੱਗ' ਨਾਲ਼
ਆਖ਼ਿਰ ਕਦ ਤਕ
ਜਿਊਂਦਾ ਰੱਖਿਆ ਜਾ ਸਕਦਾ ਏ