ਜ਼ਲਜ਼ਲਾ ੨੦੦੫ ਪਾਕਿਸਤਾਨ

ਹਿੱਕ ਹਿੱਕ ਵਾਦੀ ਰੂਪ ਖ਼ੁਦਾਈ, ਜੰਨਤ ਵੇਖ ਨਜ਼ਾਰੇ
ਬਸਤੀ ਬੇਲੇ ਨਦੀਆਂ ਨਾਲੇ, ਰੱਬ ਨੇ ਖ਼ੂਬ ਸੰਵਾਰਦੇ

ਨਿੱਤ ਨਵੇਂ ਫੁੱਲ ਕਲੀਆਂ ਖਿੜਦੇ, ਖ਼ੁਸ਼ਬੋਆਂ ਪਾ ਸੀਏ
ਬਾਗਾਂ ਦੇ ਵਿਚ ਕੋਇਲ ਕੋਕੇ, ਹਰ ਸੋ ਖਿਲਰੇ ਹੱਸੇ

ਵਾਪਰੇ ਦੀ ਰੂੰ ਰੂੰ ਰਾਹੀਂ, ਰੂਹ ਦੇ ਵਿਚ ਸਮਾਂਦੀ
ਧੁੱਪ ਨਿਕਲੇ ਤੇ ਸੁਣਾ ਖਿਲਰੇ, ਬਦਲ ਛਾਣ ਤੇ ਚਾਂਦੀ

ਫ਼ਿਰ ਹਿੱਕ ਕਾਲ਼ੀ ਰਾਤ ਦੇ ਮਗਰੋਂ, ਹੋਇਆ ਇੰਜ ਸਵੇਰਾ
ਮੌਤ ਹਨ੍ਹੇਰੀ ਕਹਿਰ ਮਚਾਇਆ, ਜੀਵਨ ਚ ਕਰੇ ਹਨ੍ਹੇਰਾ

ਹਵਾਲਾ: ਅਪਣਾ ਖੋਜ; ਕਾਨਟੀ ਨੀਨਟਲ ਸਟਾਰ ਪਬਲਿਸ਼ਰਜ਼ ਲਾਹੌਰ; ਸਫ਼ਾ 61 ( ਹਵਾਲਾ ਵੇਖੋ )