ਘਰ ਨੂੰ ਮੁੜਦਿਆਂ ਸਾਨੂੰ ਵੇਲ਼ਾ ਪੇ ਗਿਆ ਸੀ

ਘਰ ਨੂੰ ਮੁੜਦਿਆਂ ਸਾਨੂੰ ਵੇਲ਼ਾ ਪੈ ਗਿਆ ਸੀ
ਸਾਡੇ ਦੋਹਵਾਂ ਬਾਝ ਹਨੇਰਾ ਰਹਿ ਗਿਆ ਸੀ
ਅੱਗ ਦਾ ਚਾਨਣ ਰਾਤ ਦੇ ਗਿਹਰੇ ਪਹਿਰੇ ਵਿਚ
ਉਹਦੇ ਜਿਸਮ ਦੀ ਪੂਜਾ ਕਰਦਾ ਰਹਿ ਗਿਆ ਸੀ