ਪੱਤੇ ਦੀ ਖ਼ੁਸ਼ਬੂ ਦੇ ਪਿੱਛੇ ਰਹਿਣਾ ਏਂ

ਪੱਤੇ ਦੀ ਖ਼ੁਸ਼ਬੂ ਦੇ ਪਿੱਛੇ ਰਹਿਣਾ ਏਂ
ਹੱਕ ਬਾਹੂ ਦੀ ਹੂ ਦੇ ਪਿੱਛੇ ਰਹਿਣਾ ਏਂ
ਮਾਧੋ ਰੂਮੀ ਸੰਤ ਕਬੀਰ ਦੇ ਅੰਦਰ ਸੀਂ
ਮੇਰੇ ਜਈ ਵੀ ਰੂਹ ਦੇ ਪਿੱਛੇ ਰਹਿਣਾ ਏਂ ?