ਸਾਲਾਰ ਤਲਹਾ
1993 –

ਸਾਲਾਰ ਤਲਹਾ

ਸਾਲਾਰ ਤਲਹਾ ਸਾਲਾਰ ਤਲਹਾ ਲਾਹੌਰ, ਪਾਕਿਸਤਾਨ ਦੇ ਇੱਕ ਨੌਜਵਾਨ ਉਭਰਦੇ ਹੋਏ ਕਵੀ ਨੇ। ਉਹਨਾਂ ਦੀ ਉਮਰ 30 ਸਾਲ ਹੈ ਅਤੇ ਪੰਜਾਬੀ ਵਿੱਚ ਲਿਖਣ ਦਾ ਸ਼ੌਕ ਰਖ਼ਦੇ ਨੇ। ਉਹਨਾਂ ਦੀਆਂ ਕਵਿਤਾਵਾਂ ਜੀਵਨ, ਪਿਆਰ ਅਤੇ ਤਾਂਘ ਨਾਲ ਭਰਪੂਰ ਹਨ ਉਹ ਆਪਣੀਆਂ ਕਵਿਤਾਵਾਂ ਵਿੱਚ ਪਛਾਣ, ਸੱਭਿਆਚਾਰ ਅਤੇ ਅਧਿਆਤਮਿਕਤਾ ਦੇ ਵਿਸ਼ਿਆਂ ਦੀ ਪੜਚੋਲ ਕਰਦੇ ਨੇ।

See this page in :  

ਸਾਲਾਰ ਤਲਹਾ ਕਵਿਤਾ

ਬੀਤ

ਗ਼ਜ਼ਲਾਂ