ਖ਼ੌਰੇ ਦਿਨ ਨੂੰ ਕੀਕਣ ਦੂਹਰਾ ਕੀਤਾ ਮੈਂ

See this page in :  

ਖ਼ੌਰੇ ਦਿਨ ਨੂੰ ਕੀਕਣ ਦੂਹਰਾ ਕੀਤਾ ਮੈਂ
ਅੱਧੀ ਰਾਤ ਨੂੰ ਜਾਗ ਕੇ ਪੂਰਾ ਕੀਤਾ ਮੈਂ
ਫਿੱਕਾ ਰੰਗ ਅਸਮਾਨੀ ਅੱਖ ਨੂੰ ਜਚਿਆ ਈ ਨਈਂ
ਖੇਖਣ ਕਰ ਕਰ ਇਹਨੂੰ ਗੂੜ੍ਹਾ ਕੀਤਾ ਮੈਂ

ਸਾਲਾਰ ਤਲਹਾ ਦੀ ਹੋਰ ਕਵਿਤਾ