ਸਾਰੀ ਕਾਹਲ਼ੀ ਦੇਰ ਦੇ ਉੱਤੇ ਪੈ ਗਈ ਏ

ਸਾਰੀ ਕਾਹਲ਼ੀ ਦੇਰ ਦੇ ਉੱਤੇ ਪੈ ਗਈ ਏ
ਮੁੱਕਦੀ ਰਾਤ ਸਵੇਰ ਦੇ ਉੱਤੇ ਪੈ ਗਈ ਏ
ਕਿਹੜੇ ਪਾੜੇ ਕਿਹੜੇ ਹੀਲੇ , ਗੱਲਾਂ ਨੇ
ਹੁਣ ਦੀ ਗੱਲ ਸੀ , ਫ਼ਿਰ ਦੇ ਉੱਤੇ ਪੈ ਗਈ ਏ