ਬਾਵਜੂਦ
ਤੇਰੀ ਬੇਰੁਖ਼ੀ ਦੇ
ਤੈਨੂੰ ਹਰ ਪਲ਼
ਸੋਚਾਂਗਾ
ਤੇਰੇ ਬੁੱਤ ਨੂੰ ਲੱਖ
ਪੂਜਾਂਗਾ

ਹਵਾਲਾ: ਸ਼ਬੀਨਾ ਸਹਿਰ, ਸ਼ਫ਼ਕਤ ਅਹਿਮਦ ਇਵਾਨ; ਸਫ਼ਾ 24 ( ਹਵਾਲਾ ਵੇਖੋ )