ਤੇਰੀ ਸੋ ਮਜਬੂਰੀ ਸੀ ਮਿਲਣਾ ਬਹੁਤ ਜ਼ਰੂਰੀ ਸੀ ਨੇੜੇ ਹੋਵਿਉਂ ਗ਼ੈਰਾਂ ਦੇ ਮੈਥੋਂ ਕਾਹਦੀ ਦੂਰੀ ਸੀ ਹਾਸਾ ਮੇਰੇ ਬੁੱਲ੍ਹਾਂ ਤੇ ਉਹਦੇ ਮਤੱਹੇ ਘੂਰੀ ਸੀ ਮੂੰਹੋਂ ਕੁੱਝ ਨਾ ਕਹਿੰਦੀ ਸੀ ਵਿਚੋਂ ਪਰ ਉਹ ਪੂਰੀ ਸੀ ਪਿਆਰ ਕਹਾਣੀ ਲਿਖਦਾ ਕੀ ਤਾਹਿਰ ਪੀਤ ਅਧੂਰੀ ਸੀ