ਚਿੱਤਰ ਦਾ ਭੈ

ਚਿੱਤਰ ਦੀ ਰੁੱਤ
ਸਾਡੇ ਬੂਹੇ ਅੱਗੋਂ
ਮੋਨਹਾ ਕਜ ਕੇ ਲੰਘਦੀ ਏ
ਮੱਤਾਂ
ਸਾਡੀ ਕੰਧ ਤੇ
ਲਿੱਤੀ ਹੋਈ ਪੀਲਕ
ਉਹਦੇ ਮਿੱਥੇ ਤੇ ਨਾ ਮਿਲੀ ਵੰਜੇ