ਬਦ ਵਾਏ ਹੋਏ ਅੱਖਰ

ਮੇਰੇ ਅੱਖਰਾਂ ਲਈ
ਏਸ ਤੋਂ ਵੱਧ ਹੋਰ ਕੀ ਮਿਹਣਾ ਹੋਵੇਗਾ
ਜੋ ਕੋਈ ਇਨ੍ਹਾਂ ਨੂੰ
ਪੜ੍ਹੇ
ਤੇ ਉਸ ਨੂੰ
ਵਿਚੋਂ ਤੋਂ ਨਾ ਦੱਸੀਂ