ਤੌਕੀਰ ਰਜ਼ਾ
1988 –

ਤੌਕੀਰ ਰਜ਼ਾ

ਤੌਕੀਰ ਰਜ਼ਾ

ਤੌਕੀਰ ਰਜ਼ਾ ਚਕਵਾਲ ਤੋਂ ਤਾਅਲੁੱਕ ਰੱਖਣ ਵਾਲੇ ਪੰਜਾਬੀ ਤੇ ਉਰਦੂ ਦੋਹਾਂ ਜ਼ਬਾਨਾਂ ਦੇ ਸ਼ਾਇਰ ਨੇਂ। ਆਜ ਕੱਲ੍ਹ ਫ਼ਰਾਂਸ ਵੱਸ ਰਹੇ ਨੇਂ। ਆਪ ਦੀ ਪੰਜਾਬੀ ਸ਼ਾਇਰੀ ਦੀ ਕਿਤਾਬ ਚੰਨ ਦੀ ਮਿੱਟੀ ਸਾਂਝ ਪਬਲੀਕੇਸ਼ਨ ਤੋਂ ਛਾਪੇ ਚੜ੍ਹੀ।

ਤੌਕੀਰ ਰਜ਼ਾ ਕਵਿਤਾ

ਗ਼ਜ਼ਲਾਂ

ਨਜ਼ਮਾਂ