ਖੋਜ

ਲੁਕੀਆਂ ਛੁਪੀਆਂ ਕਦੇ ਨਾ ਰਹਿੰਦੀਆਂ

ਲੁਕੀਆਂ ਛੁਪੀਆਂ ਕਦੇ ਨਾ ਰਹਿੰਦੀਆਂ ਸਾਂਝਾਂ ਏਸ ਜਹਾਨ ਦਿਆਂ ਮਿੱਟੀ ਦੇ ਵਿਚ ਮਿੱਟੀ ਹੋਈਆਂ ਸਾਂਝਾਂ ਸਭ ਇਨਸਾਨ ਦਿਆਂ ਚਲੋ ਜੇ ਸਾਂਝਾਂ ਪਿਆਰ ਦੀਆਂ ਨਹੀਂ ਨਾ ਇਹ ਜਿੰਦ ਤੇ ਜਾਣ ਦੀਆਂ 'ਦਾਮਨ' ਇਹ ਤੇ ਰਹਿਣ ਦਿਓ ਕੁੱਝ ਸਾਂਝਾਂ ਰਹਿਣ ਜ਼ਬਾਨ ਦੀਆਂ

See this page in:   Roman    ਗੁਰਮੁਖੀ    شاہ مُکھی
ਉਸਤਾਦ ਦਾਮਨ Picture

ਉਸਤਾਦ ਦਾਮਨ ਦਾ ਅਸਲ ਨਾਮ ਚਿਰਾਗ਼ ਦੇਣ ਸੀ, ਅੰਦਰੂਣ ਲਾਹੌਰ ਪੈਦਾ ਹੋਏ ਤੇ ਉਥੇ ਹੀ ਆਪਣੀ ਸਾਰੀ ...

ਉਸਤਾਦ ਦਾਮਨ ਦੀ ਹੋਰ ਕਵਿਤਾ