ਹੀਰ ਵਾਰਿਸ ਸ਼ਾਹ

ਖ਼ੂਨ ਭੇਡ ਦੇ ਪਿੰਡ ਜੇ ਮਾਰ ਲਈਂ

ਖ਼ੂਨ ਭੇਡ ਦੇ ਪਿੰਡ ਜੇ ਮਾਰ ਲਈਂ
ਉਜੜ ਜਾਏ ਜਹਾਨ ਤੇ ਜੱਗ ਸਾਰਾ

ਹੱਥੋਂ ਜਵਾਂ ਦੇ ਜਲ ਜੇ ਸੁੱਟਦੇ
ਜਨ ਕੀਕੂੰ ਕੱਟੀਏ ਪੋਹ ਤੇ ਮਾਨਘ ਸਾਰਾ

ਤੇਰੇ ਭਾਈ ਦੀ ਭੈਣ ਨੂੰ ਖੜਨ ਜੋਗੀ
ਹੱਥ ਲਾਏ ਮੈਨੂੰ ਕੋਈ ਹਵਸ ਕਾਰਾ

ਮੇਰੀ ਭੰਗ ਝਾੜੇ ਉਹਦੀ ਟੰਗ ਭੰਨਾਂ
ਸਿਆਲ਼ ਸਾੜ ਸੁੱਟਣ ਉਹਦਾ ਦੇਸ ਸਾਰਾ

ਮੈਨੂੰ ਛੱਡ ਕੇ ਤੁਧ ਨੂੰ ਕਰੇ ਸੀਦਾ
ਆਖ ਕਵਾਰੀਏ ਪਾਉ ਕਿਹਾ ਆੜ੍ਹ

ਵਾਰਿਸ ਖੋਹ ਕੇ ਚੰਡੀਆਂ ਤੇਰੀਆਂ ਨੂੰ
ਕਰਾਂ ਖ਼ੂਬ ਪੈਜ਼ਾਰ ਦੇ ਨਾਲ਼ ਝਾੜਾ