ਹੀਰ ਵਾਰਿਸ ਸ਼ਾਹ

ਸਹਿਤੀ ਨਾਲ਼ ਲੌਂਡੀ ਹੱਥੀਂ ਪਗੜ

ਸਹਿਤੀ ਨਾਲ਼ ਲੌਂਡੀ ਹੱਥੀਂ ਪਗੜ
ਮੋ ਲਹੇ ਜੀਂਦੇ ਨਾਲ਼ ਛੜੀਨਦਿਆਂ ਚਾਵਲੇ ਨੂੰ

ਗਰਦ ਆਨ ਭੰਨਵੀਆਂ ਵਾਂਗ ਜੋਗਣਾਂ
ਦੇ ਤਾਊ ਘਤੀਵਨੀਂ ਉਸ ਰਾਵ ਲੈ ਨੂੰ

ਖੱਪਰ ਸੇਹਲੀਆਂ ਤੋੜ ਕੇ ਗਥ ਹੋਈਆਂ
ਢਾਹ ਲਿਓ ਨੇਂ ਸੋਹਣੇ ਸਾਂਵਲੇ ਨੂੰ

ਅੰਦਰ ਹੀਰ ਨੂੰ ਵਾੜ ਕੇ ਮਾਰਕੰਡਾ
ਬਾਹਰ ਕੱਟਿਓ ਨੇਂ ਲਡ ਬਾਵਲੇ ਨੂੰ

ਘੜੀ ਘੜੀ ਵੱਲਾ-ਏ-ਕੇ ਵਾਰ ਕੀਤਾ
ਉਨ੍ਹਾਂ ਟਿਕਿਆ ਸੀ ਏਸ ਲਾਵ ਲੈ ਨੂੰ

ਵਾਰਿਸ ਸ਼ਾਹ ਮੀਆਂ ਨਾਲ਼ ਮੋਲਹਿਆਂ ਦੇ
ਠੰਡਾ ਕੇਤੂ ਨੇਂ ਇਸ ਉਤਾਵਲੇ ਨੂੰ