ਹੀਰ ਵਾਰਿਸ ਸ਼ਾਹ

ਰੰਨਾਂ ਧੀਨਸਰੇ ਨਾਲ਼ ਕੀ ਗਾਹ ਕੀਤਾ

ਰੰਨਾਂ ਧੀਨਸਰੇ ਨਾਲ਼ ਕੀ ਗਾਹ ਕੀਤਾ
ਰਾਜੇ ਭੋਜ ਨੂੰ ਦੇਣ ਲੱਗਾ ਮੀਆਂ ਨੀ

ਸਿਰ ਕੱਪ ਤੇ ਨਾਲ਼ ਸਲੋਹ ਹੁਣੇ ਦੇ
ਵੇਖ ਰੰਨਾਂ ਨੀਂ ਕੀਤੀਆਂ ਖ਼ਾਮੀਆਂ ਨੀ

ਮਰਦ ਹਨ ਸੋ ਰੱਖਦੇ ਹੇਠ ਸੋਟੇ
ਸਿਰ ਚਾੜ੍ਹੀਆਂ ਨੇਂ ਉਨ੍ਹਾਂ ਕਾਮਿਆਂ ਨੀ

ਜਿਨ੍ਹਾਂ ਨਹੀਂ ਦਾੜ੍ਹੀ ਕੰਨ ਨੱਕ ਪਾਟੇ
ਕੌਣ ਤਿਨ੍ਹਾਂ ਦਿਆਂ ਭਰੇਗਾ ਹਾਮੀਆਂ ਨੀ