ਹੀਰ ਵਾਰਿਸ ਸ਼ਾਹ

ਦੰਦ ਮੀਟ ਘਸੀਟ ਇਹ ਹੱਡ ਗੋਡੇ

ਦੰਦ ਮੀਟ ਘਸੀਟ ਇਹ ਹੱਡ ਗੋਡੇ
ਚੱਬੇ ਹੋਂਠ ਗੱਲ੍ਹਾਂ ਕਰ ਨੀਲੀਆਂ ਜੀ

ਨੱਕ ਚਾੜ੍ਹ ਦੰਦੀੜ ਕਾਂ ਵੱਟ ਰੋਏ
ਕੱਢ ਅੱਖੀਆਂ ਨੀਲੀਆਂ ਪੀਲੀਆਂ ਜੀ

ਥਰ ਥਰ ਕੁਨਬੇ ਤੇ ਆਖੇ ਮੈਂ ਮੋਈ
ਲੋਕਾ ਕੋਈ ਕਰੇ ਝਾੜ ਅ ਬੁਰੇ ਹੀਲਿਆਂ ਜੀ

ਮਾਰ ਲਿੰਗ ਤੇ ਪੈਰ ਬੇਸੁਰਤ ਹੋਈ
ਲਏ ਜੀਵ ਨੇ ਕਾਜ ਕਲੀਲੀਆਂ ਜੀ

ਸ਼ੈਤਾਨ ਸ਼ਤੋਨਗੜ ਏ ਹੱਥ ਜੋੜਨ ਸਹਿਤੀ
ਗੌਰਵ ਤੇ ਅਸੀਂ ਜੋ ਗੇਲੀਆਂ ਜੀ