ਜ਼ਿਲ ਹੁਮਾ ਬੁਖ਼ਾਰੀ

ਜ਼ਿਲ ਹੁਮਾ ਬੁਖ਼ਾਰੀ

ਜ਼ਿਲ ਹੁਮਾ ਬੁਖ਼ਾਰੀ

ਜ਼ਿਲ ਹੁਮਾ ਬੁਖ਼ਾਰੀ ਵਜ਼ੀਰਾਬਾਦ ਤੋਂ ਤਾਅਲੁੱਕ ਰੱਖਣ ਵਾਲੀਆਂ ਪੰਜਾਬੀ ਸ਼ਾਇਰਾ ਹਨ। ਆਪ ਦੀ ਸ਼ਾਇਰੀ ਪੰਜਾਬੀ ਸ਼ਾਇਰੀ ਦੀ ਸੂਫ਼ੀ ਰਵਾਇਤ ਤੋਂ ਤਾਅਲੁੱਕ ਰੱਖਦੀ ਹੈ ਜਿਹੜੀ ਪੰਜਾਬ ਦੇ ਰੰਗਾਂ ਵਿਚ ਰੰਗੀ ਹੋਈ ਏ। ਆਪ ਦੀ ਪਹਿਲੀ ਕਿਤਾਬ "ਉਡੀਕਾਂ" ਦੇ ਸਿਰਨਾਵੇਂ ਹੇਠ 2009ਈ. ਵਿਚ ਛਾਪੇ ਚੜ੍ਹੀ ਜਿਥੋਂ ਫ਼ੂਕ ਪੰਜਾਬ ਲਈ ਕੁੱਝ ਕਲਾਮ ਚੁਣਿਆ ਗਿਆ ਏ।

ਜ਼ਿਲ ਹੁਮਾ ਬੁਖ਼ਾਰੀ ਕਵਿਤਾ

ਬੇਤ

ਨਜ਼ਮਾਂ