ਠੰਡੀ ਸੜਕ

ਜ਼ੁਬੈਰ ਅਹਿਮਦ

ਠੰਡੀ ਸੜਕ ਹਨ ਰਹੀ ਨਹੀਂ ਠੰਡੀ ਹਰ ਕੋਈ ਫਿਰ ਕੀ ਵਾਂਗਰ ਜਾਵੇ ਘੁੰਮੀ ਕੁੱਤਿਆ ਬਰੀਕ ਲਾ ਓਏ ਏਸ ਸ਼ਹਿਰ ਨੂੰ ਹੋਇਆ ਕੀ ਏ ਖਾ ਜਾਵਣ ਨੂੰ ਫਿਰਦਾ ਏ ਮਰ ਜਾਵਣ ਨੂੰ ਫਿਰਦਾ ਏ

Share on: Facebook or Twitter
Read this poem in: Roman or Shahmukhi

ਜ਼ੁਬੈਰ ਅਹਿਮਦ ਦੀ ਹੋਰ ਕਵਿਤਾ