ਦੇਣਾ ਹਾਂਡੀ ਦਾ ਸਾਲਨ ਫਿੱਕਾ

ਦੇਣਾ ਹਾਂਡੀ ਦਾ ਸਾਲਨ ਫਿੱਕਾ
ਰੂਹ ਦਾ ਤੜਕਾ ਲਾ

ਨਾਲ਼ ਪ੍ਰੀਤ ਦੇ ਆ ਟਾਹ
ਯਾਦ ਸਲੋਨੀ ਪਾ

ਹੋਵੇ ਯਾਰ ਯਕੀਨ
ਬਹੀਏ ਪ੍ਰੇਮ ਰਸਾ

ਸ਼ਾਮ ਵੀੜ੍ਹੇ ਆ ਲਥਯਯ
ਪੈਰ ਉਦਾਸੀ ਪਾ

ਦੀਨੀਹਾ ਚਿੰਤਾ ਬੇਰੰਗ
ਰਾਤ ਦਾ ਰੰਗ ਹਵਾ