ਸਿਕ ਦਰਿਆ ਅੰਦਰ
ਕੱਲੀ ਪੌਣ ਅਸਾਡੀ
ਸਾਡਾ ਉਹੋ ਪੀਂਘ ਹੁਲਾਰਾ
ਤੇਰਾ ਨਿੱਤ ਦਾ ਲਾਰਾ