ਜ਼ੁਬੈਰ ਅਹਿਮਦ

ਜ਼ੁਬੈਰ ਅਹਿਮਦਜ਼ੁਬੈਰ ਅਹਿਮਦ ਇਕ ਮੰਨੇ ਪਰ ਮੰਨੇ ਪੰਜਾਬੀ ਸ਼ਾਇਰ ਤੇ ਲਖੀਕ ਨੇਂ ਜਿਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਅਜੇ ਤੀਕ ਛਾਪੇ ਚੜ੍ਹ ਚੁੱਕੀਆਂ ਨੇਂ। ਆਪ ਨੇ ਪੰਜਾਬੀ ਅਦਬ ਵਿਚ ਆਪਣੀਆਂ ਖ਼ਿਦਮਾਤ ਪਾਰੋਂ ਕਾਫ਼ੀ ਆਜ਼ਾਜ਼ੀਏ ਵੀ ਆਪਣੇ ਨਾਂ ਕੀਤੇ। ਆਪ ਪੰਜਾਬੀ ਅਦਬੀ ਰਸਾਲੇ "ਬਾਰਾਂ ਮਾਹ" ਦੇ ਐਡੀਟਰ ਵੀ ਹੋ ਜਿਹੜਾ ਗੁਰਮੁਖੀ ਤੇ ਸ਼ਾਹਮੁਖੀ ਲਿਪੀਆਂ ਵਿਚ ਛਪਦਾ ਏ।

ਫ਼ੂਕ ਪੰਜਾਬ ਸਾਰੇ ਪੰਜਾਬੀਆਂ ਵਾਸਤੇ ਹੈ। ਆਪਣੇ ਹਿਸਾਬ ਨਾਲ਼ ਸਕਰਿਪਟ ਚੰਨੋ।

Roman   ਗੁਰਮੁਖੀ   شاہ مُکھی

ਕਵਿਤਾ

ਗ਼ਜ਼ਲਾ

ਨਜ਼ਮਾਂ