ਸੱਚਾ ਸ਼ਿਰਕ

ਦੂਰ ਪੂਰੇ ਅਸਮਾਨਾਂ ਤੇ
ਰੱਬ ਸੱਚੇ ਦਾ ਨਾਂ
ਹੇਠਾਂ ਏਸ ਜਹਾਨ ਵਿਚ
ਬੱਸ ਇੱਕ ਮਾਂ ਈ ਮਾਂ