ਆਬਿਦ ਅਮੀਕ
1939 –

ਆਬਿਦ ਅਮੀਕ

ਆਬਿਦ ਅਮੀਕ

ਆਬਿਦ ਅਮੀਕ ਦਾ ਤਾਅਲੁੱਕ ਮੁਲਤਾਨ ਤੋਂ ਸੀ। ਪੰਜਾਬੀ ਜ਼ਬਾਨ ਦੇ ਸ਼ਾਇਰ ਹੋਵਣ ਦੇ ਨਾਲ਼ ਤਾਲੀਮ ਦੇ ਸ਼ੋਅਬੇ ਨਾਲ਼ ਵੀ ਜੁੜੇ ਰਹੇ। ਆਪਣੀ ਜ਼ਿੰਦਗੀ ਵਿਚ ਆਮਰਾਨਾ ਜਬਰ ਦੇ ਸਾਮ੍ਹਣੇ ਖਲੋਵਨ ਵਾਲੇ ਆਬਿਦ ਅਮੀਕ ਆਪਣੀ ਸ਼ਾਇਰੀ ਵਿਚ ਮਿੱਟੀ ਨਾਲ਼ ਮੁਹੱਬਤ ਤੇ ਸ਼ਖ਼ਸੀ ਆਜ਼ਾਦੀ ਦੀ ਗੱਲ ਕਰਦੇ ਨੇਂ।

ਆਬਿਦ ਅਮੀਕ ਕਵਿਤਾ

ਨਜ਼ਮਾਂ