ਕਾਵੜ, ਅੱਖ ਏ

ਜ਼ਮਾਨੇ ਦੀ ਚੰਡ ਦਾ ਨਿਸ਼ਾਨ
ਅੱਖੀਆਂ ਵਿਚ
ਤੇ ਭੁੱਖ ਕਾਵੜ ਦੀ
ਹੱਥਾਂ ਵਿਚ

ਜੁਡਨ ਤਾਈਂ
ਨਹੀਂ ਪੋਨਸੀ ਸਾਰ
ਅੰਦਰਲੇ ਭੇਦ ਦੀ
ਨਾ ਬਾਹਰ ਘੁੰਮਣ ਘੇਰਦੀ
ਡਸੋ ਕਾਵੜ ਕਿਹੜੇ ਕੰਮ ਦੀ

ਕਾਵੜ ਅੱਖ ਏ
ਕਿਹੜੀ ਖੱਲ ਨਵ ਵੇਖਣ ਵਾਲੀ
ਇਹੋ ਅੱਖ ਏ
ਕਾਵੜ ਦੀ