ਮਾਂ ਬੋਲੀ

ਨਿਕੜੇ ਲਾ ਦੀਆਂ ਮਾਵਾਂ ਦਾ
ਪੀਂਘ ਹੁਲਾਰਾ ਬਾਹਵਾਂ ਦਾ
ਇਹੋ ਸਾਡਾ ਟੱਕਰ ਪਾਣੀ
ਨਵੀਆਂ ਨਵੀਆਂ ਰਾਹਵਾਂ ਦਾ