ਇਹ ਕੀ ਸੋਚਦੇ ਰਹਿੰਦੇ ਓ ਭੋਲਿਓ , ਭੋਲਿਓ ਬੇ ਪ੍ਰਵਾਹੁ

ਇਹ ਕੀ ਸੋਚਦੇ ਰਹਿੰਦੇ ਓ ਭੋਲਿਓ , ਭੋਲਿਓ ਬੇ ਪ੍ਰਵਾਹੁ
ਕਦੀਂ ਤੇ ਛੱਡੋ ਦੁੱਖ ਰੋਣੇ ਨੂੰ ਕਦੀਂ ਤੇ ਖ਼ੁਸ਼ ਹੋ ਬਾਹੂ

ਹੋਰ ਵੀ ਹਿੱਕ ਦੂਜੇ ਦੇ ਸੰਗ ਭੱਜ ਕੇ ਦਿਲਾਂ ਨੂੰ ਗੁਰ ਮਾਈਏ
ਅਚਰਕ ਹੋਰ ਵੀ ਅੱਖਾਂ ਸੀਕਈਏ , ਹੋਰ ਵੀ ਅਚਰਕ ਰਾਹੂ

ਰਾਤ ਦੀ ਸ਼ੋਹ ਸਮੁੰਦਰਾਂ ਦੇ ਵਿਚ ਡੋਲੇ ਖਾਂਦੀ ਬੀੜੀ
ਖ਼ੈਰ ਰਹਈ ਤੇ ਕੰਢੇ ਲੱਗ ਸੀ , ਜਦ ਵੀ ਫੁੱਟੀ ਪਾਹੁ

ਜੀਵਨ ਆਬਿਦ ਖੁਰਦੇ ਕੰਢੇ ਉਤੇ ਹਿੱਕ ਮਜ਼ਾਰ ਏ
ਹਿੱਕ ਦਿਨ ਇਹਨੂੰ ਰੋੜ੍ਹ ਲੈ ਜਾ ਸੀ ਘੇਰ ਕੇ ਵਗਦਾ ਸ਼ਾਹੋ