ਕਦੀ ਆ ਮਿਲ ਫ਼ਿਰ ਹਿਆਤੀਏ
ਕਦੀ ਲੰਘ ਆ ਨੈਣ ਚਿੰਨ੍ਹਾਂ
ਅਸੀਂ ਮਿਹਣੇ ਮਾਰੇ ਮੌਤ ਨੂੰ
ਲੈ ਲੈ ਤੇਰਾ ਨਾਂ

ਹਵਾਲਾ: ਨਾਲ਼ ਸੱਜਣ ਦੇ ਰਹੀਏ, ਅਫ਼ਜ਼ਲ ਸਾਹਿਰ; ਸਾਂਝ ਲਾਹੌਰ 2011؛ ਸਫ਼ਾ 20