ਉਹ ਮੈਨੂੰ ਆ ਯਾਹ

ਅਲੀਮ ਸ਼ਕੀਲ

ਉਹ ਮੈਨੂੰ ਆ ਯਾਹ ਮਤਲਬ ਜਾਣ ਆ ਯਾਹ ਤੱਕ ਲੈ ਤੇਰੇ ਜੇਠ ਮਹੀਨੇ ਅੱਖਾਂ ਦੇ ਵਿਚ ਆ ਯਾਹ ਨਾ ਹੁੰਦਾ ਤੇ ਤੀਹ ਨਾ ਲਗਦੀ ਪਾਣੀ ਅੱਗਾਂ ਆ ਯਾਹ ਮੇਰੀ ਸੁਣ ਕੇ ਭੁਭੀਂ ਰੋਇਆ ਅਪਣਾ ਦਰਦ ਆ ਯਾਹ ਉਹੋ ਨੇਜ਼ੇ ਉੱਤੇ ਟੰਗਿਆ ਜਿਹੜਾ ਸੱਚ ਆ ਯਾਹ

Share on: Facebook or Twitter
Read this poem in: Roman or Shahmukhi

ਅਲੀਮ ਸ਼ਕੀਲ ਦੀ ਹੋਰ ਕਵਿਤਾ