ਤੂੰ ਕੇਹਾ ਚੰਗੇ ਚੰਗੇ ਪਾਣੀ ਨਈਂ ਮੰਗਦੇ ਉਹਦੀ ਅੱਖ ਦੇ ਡੰਗੇ ਪਾਣੀ ਨਈਂ ਮੰਗਦੇ ਇਸ਼ਕ ਨਗਰ ਨਾ ਜਾਵੇਂ ਮਾਰਿਆ ਜਾਵੇਂਗਾ ਓਥੇ ਤੇਰੇ ਰੰਗੇ ਪਾਣੀ ਨਈਂ ਮੰਗਦੇ See this page in: Roman ਗੁਰਮੁਖੀ شاہ مُکھی ਅੰਜੁਮ ਰਾਣਾ ਅੰਜੁਮ ਰਾਣਾ ਦਾ ਤਾਅਲੁੱਕ ਭਾਈ ਫੇਰੂ ਪੰਜਾਬ ਪਾਕਿਸਤਾਨ ਤੋਂ ਹੈ। ਅੰਜੁਮ ਅੱਖਰਾਂ ਨੂੰ ਫੁੱਲ... ਅੰਜੁਮ ਰਾਣਾ ਦੀ ਹੋਰ ਕਵਿਤਾ ⟩ ਦੁੱਖ ਕੋਈ ਵੀ ਹੋਰ ਨਹੀਂ ਜਰਨ ਦਿੰਦੀ ⟩ ਨੀਲੀ ਛਤਰੀ ਵਾਲੀਆ ਹਨ ਅਮਦਾਦਾਂ ਦੇ ⟩ ਨ੍ਹੇਰੇ ਨਾਲ਼ ਲੜਾਈ ਮੇਰੀ ਅਜ਼ਲਾਂ ਤੋਂ ⟩ ਮੰਜ਼ਿਲ ਰਸਤਾ ਕਰ ਕੇ ਆਪਣੇ ਪੈਰਾਂ ਦਾ ⟩ ਸ਼ਾਮ ਪਵੇ ਤੇ ਆ ਜਾਂਦੇ ਨੇਂ ਰਲ਼ ਕੇ ਸਾਰੇ ਦੁੱਖ ⟩ ਅੰਜੁਮ ਰਾਣਾ ਦੀ ਸਾਰੀ ਕਵਿਤਾ