ਅੰਜੁਮ ਰਾਣਾ –
ਅੰਜੁਮ ਰਾਣਾ ਦਾ ਤਾਅਲੁੱਕ ਭਾਈ ਫੇਰੂ ਪੰਜਾਬ ਪਾਕਿਸਤਾਨ ਤੋਂ ਹੈ। ਅੰਜੁਮ ਅੱਖਰਾਂ ਨੂੰ ਫੁੱਲਾਂ ਵਾਂਗ ਹਾਰ ਵਿਚ ਪਰੋਂਦੇ ਕੇ ਪੰਜਾਬੀ ਗ਼ਜ਼ਲ ਦਾ ਮਾਣ ਵਧਾਂਦੇ ਨੇਂ।
ਗ਼ਜ਼ਲਾਂ
- ⟩ ਅੰਨ੍ਹੀ ਪਰ੍ਹੀਆ ਹੱਥੀਂ ਕਾਣੀ ਸੋਟੀ ਏ
- ⟩ ਆਸ ਬਨੇਰੇ ਦੀਵੇ ਬਾਲ ਕੇ ਰੱਖ ਦਿੱਤੇ
- ⟩ ਇੱਕ ਤਾਂ ਖੱਬੀ ਅੱਖ ਫੜ ਕਦੀ ਰਹਿੰਦੀ ਏ
- ⟩ ਕਾਂ ਕਾਂ ਜੇ ਕਰ ਕਾਲ਼ ਨਹੀਂ ਹੁੰਦਾ
- ⟩ ਛੋਟੀ ਉਮਰੇ ਦੁੱਖੜੇ ਵੱਡੇ ਹੋ ਗਏ ਨੇਂ
- ⟩ ਤਾਂ ਅੱਖਾਂ ਚੋਂ ਲਹੂ ਦੇ ਤਬਕੇ ਚੋਏ ਨੇਂ
- ⟩ ਦੁੱਖ ਕੋਈ ਵੀ ਹੋਰ ਨਹੀਂ ਜਰਨ ਦਿੰਦੀ
- ⟩ ਨੀਲੀ ਛਤਰੀ ਵਾਲੀਆ ਹਨ ਅਮਦਾਦਾਂ ਦੇ
- ⟩ ਮੰਜ਼ਿਲ ਰਸਤਾ ਕਰ ਕੇ ਆਪਣੇ ਪੈਰਾਂ ਦਾ
- ⟩ ਸ਼ਾਮ ਪਵੇ ਤੇ ਆ ਜਾਂਦੇ ਨੇਂ ਰਲ਼ ਕੇ ਸਾਰੇ ਦੁੱਖ
- ⟩ ਸੱਧਰਾਂ ਜਿਸ ਦਮ ਵਾਂਗ ਸ਼ਰੀਕਾਂ ਲੜ ਪਈਆਂ
- ⟩ ਖ਼ੋਰੇ ਗ਼ਮ ਦੀ ਕੀਮਤ ਵਧਦੀ ਜਾਂਦੀ ਏ