ਬਾਗ਼ ਵਿਚ ਜਦ ਕੱਲੀ ਨਈਂ ਲਗਦੀ

ਬਾਗ਼ ਵਿਚ ਜਦ ਕੱਲੀ ਨਈਂ ਲਗਦੀ
ਕੋਈ ਸ਼ੈ ਵੀ ਭਲੀ ਨਈਂ ਲਗਦੀ

ਇਹ ਨਵਾਂ ਘਰ ਅਜ਼ਾਬ ਲਗਦਾ
ਇਸ ਨੂੰ ਤੇਰੀ ਗਲੀ ਨਈਂ ਲਗਦੀ

ਹੋਰ ਕੁੱਝ ਦੇਰ ਗੱਲਾਂ ਕਰ ਲੈ
ਸ਼ਾਮ ਹਾਲੇ ਢਿੱਲੀ ਨਈਂ ਲਗਦੀ

ਵੇਖ ਲੈਣੇ ਆਂ ਨੂੰ ਆਸਫ਼ਸ
ਏਨੀ ਵੀ ਉਹ ਵਲੀ ਨਈਂ ਲਗਦੀ