ਹਾਈਕੋ

ਉਹਦੇ ਹਸਨ ਦੀ ਹੱਦ ਕੋਈ ਨਾਂ
ਇਸ ਵਰਗਾ ਕੋਈ ਆਸਫ਼ਫ਼
ਇਸ ਦੁਨੀਆ ਤੇ ਜਦ ਕੋਈ ਨਾਂ
۔
ਇਹ ਯਾਰ ਦੀਆਂ ਵੰਗਾਂ ਨੇਂ
ਲਾ ਸੀਨੇ ਨਾਲ਼ ਆਸਫ਼ਫ਼
ਇਹ ਪਿਆਰ ਦੀਆਂ ਵੰਗਾਂ ਨੇਂ
۔
ਹਰ ਚੀਜ਼ ਨੂੰ ਭੁੱਲਣਾ ਸੀ
ਸਾਡਾ ਦੁਨੀਆ ਕੀ ਆਸਫ਼ਫ਼
ਅਸਾਂ ਪਿਆਰ ਚ ਰਲ਼ਨਾ ਸੀ
۔
ਖ਼ਵਾਬਾਂ ਵਿਚ ਰਹਿੰਦੇ ਨੇਂ
ਜਿਹੜੇ ਪਿਆਰ ਕਰਨ ਆਸਫ਼ਫ਼
ਉਹ ਦਰਦ ਵੀ ਸਹਿੰਦੇ ਨੇਂ
.
ਕੋਈ ਖ਼ਾਬ ਨਈਂ ਵੰਦ ਉਇ
ਉਹਨੂੰ ਖ਼ਾਬ ਵੀ ਆਵ ਨਨ
ਜਿਹੜਾ ਪਲ ਵੀ ਨਈਂ ਸੁਣਦਾ