ਜਿਥੇ ਵੀ ਉਹ ਜਾਣਦਾ ਹੋਸੀ

ਜਿਥੇ ਵੀ ਉਹ ਜਾਣਦਾ ਹੋਸੀ
ਹਰ ਕੋਈ ਉਸ ਤੇ ਮਰਦਾ ਹੋਸੀ

ਇਹੋ ਸੋਚ ਕੇ ਚੁੱਪ ਰਹਿਣਾ ਵਾਂ
ਜੋ ਕੁੱਝ ਹੋਸੀ ਚੰਗਾ ਹੋਸੀ

ਜਾਣ ਦੇ ਬਦਲੇ ਆ ਜਾਵੀਏ
ਇਹ ਸੌਦਾ ਵੀ ਸਸਤਾ ਹੋਸੀ

ਮੈਂ ਵੀ ਉਹਦਾ ਚਾਹੁਣ ਵਾਲਾ
ਦਿਲ ਅਸਾਡੇ ਆਇਆ ਹੋਸਯਯ

ਹੱਥ ਅਸਾਡੇ ਨੇਂ ਆਸਫ਼ਫ਼
ਇੰਨਾਂ ਵੀ ਕੋਈ ਸੱਚਾ ਹੋਸੀ