ਦਿਲ ਨਾਲ਼ ਅੱਖ ਨੂੰ ਨਮ ਕੀਤਾ ਏ

ਦਿਲ ਨਾਲ਼ ਅੱਖ ਨੂੰ ਨਮ ਕੀਤਾ ਏ
ਕੰਨਾਂ ਵੱਡਾ ਕੰਮ ਕੀਤਾ ਏ

ਤੇਰੀ ਯਾਦ ਬਹੁਤੀ ਆਈਯ
ਜਦ ਜਦ ਇਹਨੂੰ ਕੰਮ ਕੀਤਾ ਏ

ਵੇਖ ਕੇ ਉਹਨੂੰ ਦਲ ਦੇ ਦਿੱਤਾ
ਉਹਨੇ ਇਹ ਕੀ ਦਮ ਕੀਤਾ ਏ

ਇਕੋ ਸ਼ੈ ਸਾਡੀ ਆਸਫ਼ਫ਼
ਇਕੋ ਸ਼ੈ ਦਾ ਗ਼ਮ ਕੀਤਾ ਏ