ਅੱਯੂਬ ਕਮੋਕਾ

ਅੱਯੂਬ ਕਮੋਕਾ

ਅੱਯੂਬ ਕਮੋਕਾ

ਅੱਯੂਬ ਕਮੋਕਾ ਤਾਨਦਲਿਆਨਵਾਲਾ ਫ਼ੈਸਲਾਬਾਦ ਤੋਂ ਤਾਅਲੁੱਕ ਰੱਖਣ ਵਾਲੇ ਪੰਜਾਬੀ ਦੇ ਸ਼ਾਇਰ ਨੇਂ। ਆਪ ਦੀ ਸ਼ਾਇਰੀ ਦੀ ਇਕ ਕਿਤਾਬ "ਸੁਫ਼ਨੇ ਆਸ ਬਨੇਰੇ" ਦੇ ਸਿਰਨਾਵੇਂ ਹੇਠ ਛਾਪੇ ਚੜ੍ਹ ਚੁੱਕੀ ਹੈ।

ਅੱਯੂਬ ਕਮੋਕਾ ਕਵਿਤਾ

ਗ਼ਜ਼ਲਾਂ

ਨਜ਼ਮਾਂ