ਮੌਤੇ ਦਾ ਬਿਨਾਂ ਐਵੇਂ ਦੱਸੇ

ਮੌਤੇ ਦਾ ਬਿਨਾਂ ਐਵੇਂ ਦੱਸੇ
ਜਿਉਂ ਦਰਿਆਵੇ ਢਾਹ
ਅੱਗੇ ਦੋਜ਼ਖ਼ ਤਪੀਆ ਸੁਣੀਏ
ਇੱਕ ਫਿਰਦੇ ਬੇ ਪ੍ਰਵਾਹ
ਅਮਲ ਜੋ ਕੀਤੇ ਆ ਦਿਨੀ ਵਿਚ
ਸੇ ਦਰਗਾਹ ਅਵਗਾਹ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 52

ਉਲਥਾ

Fareed, the shore of death looks like the river bank, being eroded away. Beyond is the burning hell, from which cries and shrieks are heard. Some understand this completely, while others wander around carelessly. Those actions which are done in this world, shall be examined in the Court of the Lord.

ਉਲਥਾ: S. S. Khalsa