ਰਤੀ ਰਤੁ ਨ ਨਿਕਲੈ

ਰਤੀ ਰਤੁ ਨ ਨਿਕਲੈ
ਜੇ ਤਨੁ ਚੀਰੈ ਕੋਇ ॥
ਜੋ ਤਨ ਰਤੇ ਰਬ ਸਿਉ
ਤਿਨ ਤਨਿ ਰਤੁ ਨ ਹੋਇ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 35 ( ਹਵਾਲਾ ਵੇਖੋ )

ਉਲਥਾ

Fareed, not even a drop of blood would issue forth, if someone cut body. These bodies which are imbued with the Lord- these bodies contain no blood.

ਉਲਥਾ: S. S. Khalsa