ਮੱਤ ਹੁੰਦੀ ਹੋਏ ਇਆਣਾ

ਮੱਤ ਹੁੰਦੀ ਹੋਏ ਇਆਣਾ
ਤਾਣ ਹੁੰਦੇ ਹੋਏ ਨਿਤਾਣਾ
ਅਨ ਹੁੰਦੇ ਆਪ ਵੰਡਾਏ
ਕੋਈ ਐਸਾ ਭਗਤ ਸਦਾਏ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 62 ( ਹਵਾਲਾ ਵੇਖੋ )

ਉਲਥਾ

If you are wise, be simple; if you are powerful, be weak; and when there is nothing to share, then share with others. How rare is one who is known as such a devotee.

ਉਲਥਾ: S. S. Khalsa