ਮੰਡਪ ਮਾਲੁ ਨ ਲਾਇ

ਮੰਡਪ ਮਾਲੁ ਨ ਲਾਇ
ਮਰਗ ਸਤਾਣੀ ਚਿਤਿ ਧਰਿ ॥
ਸਾਈ ਜਾਇ ਸਮ੍ਹ੍ਹਾਲਿ
ਜਿਥੈ ਹੀ ਤਉ ਵੰਞਣਾ ॥

ਉਲਥਾ

Fareed, do not focus on mansions and wealth; center your consciousness on death, your powerful enemy. Remember that place where you must go.

ਉਲਥਾ: S. S. Khalsa