ਦਿਨੀ ਵਜਾਈ ਵੱਜਦੀ

ਦਿਨੀ ਵਜਾਈ ਵੱਜਦੀ
ਤੋਂ ਭੀ ਵਜੇਂ ਨਾਲ਼
ਸੋਈ ਜਿਊ ਨਾ ਵੱਜਦਾ
ਜਿਸ ਅੱਲ੍ਹਾ ਕਰਦਾ ਸਾਰ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 56 ( ਹਵਾਲਾ ਵੇਖੋ )

ਉਲਥਾ

Fareed, the world dances as it dances, and you dance with it as well. That soul alone does not dance with it, who is under the care of the Lord God.

ਉਲਥਾ: S. S. Khalsa