ਦਿਲ ਰੱਤਾ ਇਸ ਦਿਨੀ ਸਿਓਂ

ਦਿਲ ਰੱਤਾ ਇਸ ਦਿਨੀ ਸਿਓਂ
ਦਿਨੀ ਨਾ ਕੀਤੇ ਕੰਮ
ਮਿਸਲ ਫ਼ਕੀਰਾਂ ਗਾਖੜੀ
ਸੋ ਪਾਈਏ ਪੂਰ ਕਰਮ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 57 ( ਹਵਾਲਾ ਵੇਖੋ )