ਫ਼ਰੀਦਾ ਕੰਤ ਰੰਗਾ ਵਲ਼ਾ

ਫ਼ਰੀਦਾ ਕੰਤ ਰੰਗਾ ਵਲ਼ਾ
ਵਿਦਾ ਬੇ ਮੁਹਤਾਜ
ਅੱਲ੍ਹਾ ਸੇਤੀ ਰੱਖਿਆ
ਇਹ ਸਚਾਵਾ ਸਾਜ

ਉਲਥਾ

Fareed, my Husband Lord is full of joy; He is Great and Self-sufficient. To be imbued with the Lord God- this is the most beautiful decoration.

ਉਲਥਾ: S. S. Khalsa

See this page in  Roman  or  شاہ مُکھی

ਬਾਬਾ ਸ਼ੇਖ ਫ਼ਰੀਦ ਦੀ ਹੋਰ ਕਵਿਤਾ