ਜੋ ਸਿਰ ਸਾਈਂ ਨਾ ਨਵੇਂ

ਜੋ ਸਿਰ ਸਾਈਂ ਨਾ ਨਵੇਂ
ਸੋ ਸਿਰ ਕੀਜੀਏ ਕਾਇ
ਕਿੰਨੇ ਹੇਠ ਜਲਾਈਏ
ਬਾਲਣ ਸੁਣਦੇ ਥਾਂਇ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 43 ( ਹਵਾਲਾ ਵੇਖੋ )

ਉਲਥਾ

That head which does not bow to the Lord-what is to be done with that head? Put it in the fireplace, instead of firewood.

ਉਲਥਾ: S. S. Khalsa