ਜੰਗਲੁ ਜੰਗਲੁ ਕਿਆ ਭਵਹਿ

ਜੰਗਲੁ ਜੰਗਲੁ ਕਿਆ ਭਵਹਿ
ਵਣਿ ਕੰਡਾ ਮੋੜੇਹਿ ॥
ਵਸੀ ਰਬੁ ਹਿਆਲੀਐ
ਜੰਗਲੁ ਕਿਆ ਢੂਢੇਹਿ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 24 ( ਹਵਾਲਾ ਵੇਖੋ )

ਉਲਥਾ

Fareed, why do you wander from jungle to jungle, crashing through the thorny trees? The Lord abides in the heart; why are you looking for Him in the jungle?

ਉਲਥਾ: S. S. Khalsa