ਦਰਿ ਦਰਵਾਜੈ ਜਾਇ ਕੈ

ਦਰਿ ਦਰਵਾਜੈ ਜਾਇ ਕੈ
ਕਿਉ ਡਿਠੋ ਘੜੀਆਲੁ ॥
ਏਹੁ ਨਿਦੋਸਾਂ ਮਾਰੀਐ
ਹਮ ਦੋਸਾਂ ਦਾ ਕਿਆ ਹਾਲੁ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 31 ( ਹਵਾਲਾ ਵੇਖੋ )

ਉਲਥਾ

Fareed, you have gone to the Lord's Door. Have you seen the gong there? This blameless object is being beaten- imagine what is in store for us sinners!

ਉਲਥਾ: S. S. Khalsa