ਹਿੱਕ ਗੱਡੀ ਚਲੇ
ਅੱਗੇ ਨਾ ਪਹੀਆ ਪਿੱਛੇ
ਪਿੱਛੇ ਨਾ ਪਹੀਆ ਅੱਗੇ
ਹਰ ਢਿਬਰੀ ਡੁੰਗੀ
ਹਰ ਪੁਰਜ਼ਾ ਢਿੱਲਾ
ਚਲੇ ਤੇ ਸਾਰਾ ਪਿੰਜਰ ਹੱਲੇ
ਹਿੱਕ ਗੱਡੀ ਚਲੇ