ਜਿਸ ਬੰਦੇ ਨੂੰ ਜਾਤਾ ਮੈਂ ਰਹਿਮਾਨ ਜਿਹਾ

ਜਿਸ ਬੰਦੇ ਨੂੰ ਜਾਤਾ ਮੈਂ ਰਹਿਮਾਨ ਜਿਹਾ
ਉਹਦਾ ਚੱਜ ਵਸੇਬਾ ਏ ਕ੍ਰਿਪਾਨ ਜਿਹਾ

ਇਕ ਨੁਕਤੇ ਲਈ ਇਸ ਪ੍ਰਕਾਰ ਭਰਵਾਈ ਤੇ
ਫ਼ਿਰ ਖਿਲਾਰਾ ਬਣਿਆ ਕੱਲ੍ਹ ਜਹਾਨ ਜਿਹਾ

ਉਹਦੀ ਅੱਖ ਤਰਿਖੀ ਆਹੋ ਤਾਂ ਲਹੀਏ
ਉਹਦੇ ਅਬਰੂਵਾਂ ਵਿਚ ਏ ਡੰਗ ਕਮਾਨ ਜਿਹਾ

ਮਰੀਆਂ ਸੱਧਰਾਂ ਦੀ ਰੁੱਤ ਮਿਲ ਕੇ ਬੈਠਾ ਏ
ਮੁੱਖ ਏ ਸ਼ਫ਼ਕ ਤੇ ਤਲੀਆਂ ਰੰਗ ਮਰਜਾਨ ਜਿਹਾ

ਬਣ ਤਕਵੇ ਤੋਂ ਕੋਈ ਬੰਦਾ ਰੱਜਦਾ ਨਹੀਂ
ਰਿਜ਼ਕ ਹਲਾਲ ਕਮਾਵਣ ਜੌਂ ਹੁਕਮ ਕੁਰਆਨ ਜੀਹਾ

ਆਪਣੇ ਮਨ ਵਿਚ ਡੁੱਬ ਕੇ ਖ਼ੁਦ ਨੂੰ ਭੁੱਲ ਜਾਨਾਂ
ਬਾਵਾ ਜੀ ਇਹ ਕੈਸਾ ਏ ਵਜਦਾਨ ਜਿਹਾ