ਬਸ਼ੀਰ ਬਾਵਾ
1933 –

ਬਸ਼ੀਰ ਬਾਵਾ

ਬਸ਼ੀਰ ਬਾਵਾ

ਬਸ਼ੀਰ ਬਾਵਾ ਦਾ ਅਸਲ ਨਾਂ ਬਸ਼ੀਰ ਅਹਿਮਦ ਸੀ ਤੇ ਅਦਬੀ ਦੁਨੀਆ ਵਿਚ ਬਸ਼ੀਰ ਬਾਵਾ ਦੇ ਨਾਂ ਤੋਂ ਸ਼ੋਹਰਤ ਹਾਸਲ ਕੀਤੀ। ਆਪ ਦਾ ਤਾਅਲੁੱਕ ਪਿੰਡ ਕੜਿਆਲ ਕਲਾਂ ਜ਼ਿਲ੍ਹਾ ਗੁਜਰਾਂਵਾਲਾ ਤੋਂ ਸੀ- ਆਪ ਦੀ ਪੰਜਾਬੀ ਕਾਫ਼ੀਆਂ ਦੀ ਇੱਕ ਤੇ ਪੰਜਾਬੀ ਗ਼ਜ਼ਲਾਂ ਦੀਆਂ ਚਾਰ ਕਿਤਾਬ ਛਪੀਆਂ ਹਨ।

ਬਸ਼ੀਰ ਬਾਵਾ ਕਵਿਤਾ

ਗ਼ਜ਼ਲਾਂ

ਨਜ਼ਮਾਂ